Lakeera 1947- Epi -05 - 66JB Dhandra LayalPur ( Pakistan )

1947....ਭਾਰਤ ਤੇ ਪਾਕਿਸਤਾਨ ਦੀ ਵੰਡ, ਅਜ਼ਾਦੀ, ਤੇ ਉਜਾੜਿਆਂ ਦੇ ਦੁਖਾਂਤ ਦਾ ਸਾਲ.... ਹੱਡੀ - ਹੰਢਾਏ ਤੇ ਸੱਚੋ - ਸੱਚੀ ਕੰਨੀ ਸੁਣੇ ਦੁਖਾਂਤ ਨੂੰ Punjabi Web TV 'ਤੇ ਪੇਸ਼ ਕਰਨ ਦਾ ਯਤਨ ਕਬੂਲ ਕਰਿਓ ਜੀ।।।।।