1947 ਦੀ ਵੰਡ ਤੇ ਅਧਾਰਿਤ ਇੱਕ ਨਵਾਂ ਪ੍ਰੋਗਰਾਮ "ਲਕੀਰਾਂ"-Epi-04-B-Gurcharan Singh Cheema-Gurdaspur

1947....ਭਾਰਤ ਤੇ ਪਾਕਿਸਤਾਨ ਦੀ ਵੰਡ, ਅਜ਼ਾਦੀ, ਤੇ ਉਜਾੜਿਆਂ ਦੇ ਦੁਖਾਂਤ ਦਾ ਸਾਲ.... ਹੱਡੀ - ਹੰਢਾਏ ਤੇ ਸੱਚੋ - ਸੱਚੀ ਕੰਨੀ ਸੁਣੇ ਦੁਖਾਂਤ ਨੂੰ Punjabi Web TV 'ਤੇ ਪੇਸ਼ ਕਰਨ ਦਾ ਯਤਨ ਕਬੂਲ ਕਰਿਓ ਜੀ।।।।।