ਅੱਜ ਸੱਚੇ ਪਾਤਸ਼ਾਹ ਦੀ ਮੇਹਰ ਨਾਲ ਸਾਡੇ ਸੇਵਾ ਪਰਿਵਾਰ ਦੇ ਇੱਕ ਹੋਰ ਮੈਂਬਰ ਆਪਣੇ ਘਰ ਪਰਿਵਾਰ ਵਿੱਚ ਵਾਪਸ ਜਾ ਰਹੇ ਹਨ#mds

ਵੇਖੋ ਗਿਆਰਵੀਂ ਸਦੀ ਦਾ”ਇਨਸਾਨ”ਇੱਕੀਵੀਂ ਸਦੀ ਚ਼ ਕਿਵੇਂ ਪਹੁੰਚਿਆ? ਬਾਪੂ ਜੀ ਆਪਣਾ ਨਾਮ ਚੰਦਰ ਮੋਹਨ”ਮੜੀਆਂ ਦੱਸਦੇ ਹਨ ਬਾਪੂ ਜੀ ਦੇ ਕੂੜੇ ਨਾਲ ਭਰੇ ਲਿਫ਼ਾਫ਼ੇਆ ਵਿੱਚੋਂ ਘਰ ਦੇ ਜ਼ਰੂਰੀ ਪੇਪਰ ਵੀਂਹ ਹਜ਼ਾਰ ਰੁ: ਅਤੇ ਪਿਛਲੇ ਚਾਰ ਸਾਲਾਂ ਦੇ ਅਖਬਾਰ ਅਤੇ ਕੂੜੇ-ਕਰਕੱਟ ਭਰੇ ਨਾਲ ਹੋਏ ਸੀ ਮਨੱੁਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY 🙏 MB&what's appno9780300071 8284800071