ਹੌਕੇ ਤੇ ਹਾਵੇਆਂ ਨੂੰ ਨਾ ਦਿਲ ‘ਚ ਪਾਲ ਰਖਨਾ। ਜੇ ਹੋ ਸਕੇ ਤਾਂ ਸਜਨਾ ਹਾਸੇ ਸੰਭਾਲ ਰਖਨਾ॥