ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲਿਅਾਂ ਤੋਂ ਸੁਣੋ ਮਸ਼ੀਨਰੀਅਾਂ ਦੀਅਾਂ ਕਰਤੂਤਾਂ

ਐਤਵਾਰ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੁਲਸ ਵੱਲੋਂ ਗੁਰਦੁਆਰਾ ਪਰਮੇਸ਼ਰ ਦੁਆਰਾ ਵਿਖੇ ਨਜ਼ਰਬੰਦ ਕੀਤਾ ਗਿਆ।ਸਰਕਾਰ ਕੋਲ ਸੂਚਨਾ ਪਹੁੰਚੀ ਸੀ ਕਿ ਢੱਡਰੀਆਂ ਵਾਲੇ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰੱਖੜਾ ਦੀ ਕੋਠੀ ਦਾ ਘਿਰਾਓ ਕੀਤਾ ਜਾ ਸਕਦਾ ਹੈ