ਸ਼ਾਇਦ ਹੀ ਕਿਸੇ ਨੇ ਦਰਬਾਰ ਸਾਹਿਬ ਦੇ ਅੰਦਰ ਦੀ ਸੇਵਾ ਦੇਖੀ ਹੋਵੇ ਇਹ ਵੀਡੀਓ ਹਰ ਸਿੱਖ ਵੀਰ ਭੈਣ ਨੂੰ ਦਿਖਾਉ ਸ਼ੇਅਰ ਕਰੋ

ਐਤਵਾਰ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੁਲਸ ਵੱਲੋਂ ਗੁਰਦੁਆਰਾ ਪਰਮੇਸ਼ਰ ਦੁਆਰਾ ਵਿਖੇ ਨਜ਼ਰਬੰਦ ਕੀਤਾ ਗਿਆ।ਸਰਕਾਰ ਕੋਲ ਸੂਚਨਾ ਪਹੁੰਚੀ ਸੀ ਕਿ ਢੱਡਰੀਆਂ ਵਾਲੇ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰੱਖੜਾ ਦੀ ਕੋਠੀ ਦਾ ਘਿਰਾਓ ਕੀਤਾ ਜਾ ਸਕਦਾ ਹੈ